🔴 YOGRAJ SINGH BIOGRAPHY | WIFE | FAMILY | STRUGGLE | CRICKET | MOVIES | CHILDREN | CONTROVERSY

39 thoughts on “🔴 YOGRAJ SINGH BIOGRAPHY | WIFE | FAMILY | STRUGGLE | CRICKET | MOVIES | CHILDREN | CONTROVERSY

  1. Aah Jehna nu shk a ki yograj de father di umr 72 te Mata di 31 nahi c. Ap check kr lwo yograj ne khud keha a. Nale channel waleyan nu request aa bai. Eh lok tuhadi video dekhn de layak ni a jehde v glt comment kr rhe a
    https://youtu.be/jkvMm9otCNA

  2. ਵੀਰ ਜੀ ਤੁਸੀਂ ਧੋਗਰਾਜ ਦੀ ਸਭਤੋਂ ਮਸ਼ਹੂਰ ਫਿਲਮ ਬਦਲਾ ਜੱਟੀ ਦਾ ਵਾਰੇ ਕੁਝ ਨਹੀਂ ਕਿਹਾ

  3. अपने ससुर के पेट्रोलपम्प पर मिट्टी का तेल मिलाने पर ससुर द्वारा पीटे गए थे ।।

  4. Vrinder nu ehna poraneya klakara ne mrwa dita c Nahi ajj nu Vrinder bohat bdde Actor hunde punjabi films de piller Vrinder ajj v ehna attitude waleya toh uper ne.

  5. ਇਹ ਗੱਲ ਬਿਲਕੁਲ ਝੂਠ ਹੈ ਕਿ ਵਰਿੰਦਰ ਜੀ ਵਰਗਾ ਆਪਣੇ ਕੋ ਸਟਾਰਾ ਨੂੰ ਕੁੱਟਦਾ ਸੀ

  6. ਇਹ ਦੋਨਾੰ ਉਹ ਲੋਕਾੰ ਤੋੰ ਖਾਰ ਖਾੰਦਾ ਜਿੰਨਾੰ ਭਾਰਤੀ ਟੀਮ ਨੂੰ ਵਰਲਡ ਕੱਪ ਜਿਤਾਏ, ਦੋਨੋੰ ਹੀ ਕੈਪਟਨ। ਹੰਕਾਰ ਤੇ ਇਦੇ ਵਿੱਚ ਵੀ ਹੈ

  7. ਇਹ ਬੰਦਾ ਹਮੇਸ਼ਾ ਦੂਜਿਆਂ ਨੂੰ ਹੀ ਗ਼ਲਤ ਦੱਸਦਾ ਰਿਹਾ ਹੈ ਅਤੇ ਦੱਸਦਾ ਆਵੇਗਾ ਇਹ ਬੰਦਾ ਖੁਦ ਦੀ ਗਲਤੀ ਕਦੇ ਨਹੀਂ ਮੰਨੇਗਾ ਧੋਨੀ ਅਤੇ ਕਪਿਲ ਦੇਵ ਨੂੰ ਬੁਰਾ ਕਹਿਣ ਵਾਲਾ ਇਹ ਬੰਦਾ ਪਹਿਲਾਂ ਇਹ ਸੋਚ ਲਵੇ ਕਿ ਦੋਨਾਂ ਨੇ ਇੰਡੀਆ ਨੂੰ ਵਰਲਡ ਕੱਪ ਜਿਤਾਇਆ ਹੈ……

  8. jo b history hove no matter .hrr kise dy family issues hundy ny .oh ohna dy ghsr dy ny..but he is best and personality person in cinema

  9. ਯੋਗਰਾਜ ਸਿੰਘ ਦੀ ਪਿੰਡ ਕਨੀਚ ਨੀ ਕਨੇਚ ਆ
    O hello ਸੱਭ ਤੋਂ ਵੱਧ ਹਿੱਟ ਫਿਲਮਾਂ
    ਜੱਟ ਤੇ ਜ਼ਮੀਨ / ਅਣਖ ਜੱਟਾ ਦੀ / ਬਦਲਾ ਜੱਟੀ ਦਾ
    ਪੂਰੀ ਜਾਣਕਾਰੀ ਦਿਆਂ ਕਰੋ

Leave a Reply

Your email address will not be published. Required fields are marked *